歌手 Harrdy Sandhu Naah

ਓ, ਕੁੜੀ ਮੈਂਨੂੰ ਕਹਿੰਦੀ
ਓ, ਕੁੜੀ ਮੈਂਨੂੰ ਕਹਿੰਦੀ
ਓ, ਕੁੜੀ ਮੈਂਨੂੰ ਕਹਿੰਦੀ, 'ਮੈਂਨੂੰ ਜੁੱਤੀ ਲੈਦੇ, ਸੋਹਣੇਆ'
ਮੈਂ ਕਿਹਾ, 'ਨਾਹ, ਗੋਰੀਏ'
ਨਾ-ਨਾ-ਨਾ-ਨਾ -ਨਾ, ਨਾਹ, ਗੋਰੀਏ
'ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣੇਆ'
ਮੈਂ ਕਿਹਾ, 'ਨਾਹ, ਗੋਰੀਏ'
ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
ਇੱਕੋ ਚੀਜ਼ ਮੇਰੇ ਕੋਲ ਐ ਪਿਆਰ, ਬੱਲੀਏ
ਐਂਵੇ ਨਾ ਗਰੀਬਾਂ ਨੂੰ ਤੂੰ ਮਾਰ, ਬਲੀਏ
ਇੱਕੋ ਚੀਜ਼ ਮੇਰੇ ਕੋਲ ਐ ਪਿਆਰ, ਬੱਲੀਏ
ਐਂਵੇ ਨਾ ਗਰੀਬਾਂ ਨੂੰ ਤੂੰ-
'ਸਾਰੀ ਦੁਨੀਆ ਦੇ,' ਕਹਿੰਦੀ 'ਬੰਗਲੇ ਪੈ ਗਏ, ਸੋਹਣੇਆ'
ਮੈਂ ਕਿਹਾ, 'ਨਾਹ, ਗੋਰੀਏ'
ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
ਓ, ਕੁੜੀ ਮੈਂਨੂੰ ਕਹਿੰਦੀ, 'ਮੈਂਨੂੰ ਜੁੱਤੀ ਲੈਦੇ, ਸੋਹਣੇਆ'
ਮੈਂ ਕਿਹਾ, 'ਨਾਹ, ਗੋਰੀਏ'
ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
ਓ, ਕੁੜੀ ਮੈਂਨੂੰ ਕਹਿੰਦੀ
ਓ, ਕੁੜੀ ਮੈਂਨੂੰ ਕਹਿੰਦੀ
ਓ, ਕੁੜੀ ਮੈਂਨੂੰ ਕਹਿੰਦੀ
ਜੇ ਤੂੰ ਨਖਰੇ ਕਰਨੇ ਆ, ਕਿਸੇ ਹੋਰ ਕੋ' ਕਰ ਜਾ ਨੀ
ਮੈਂਨੂੰ ਪਿਆਰ ਜੇ ਨ੍ਹੀ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ
ਓ, ਜੇ ਤੂੰ ਕਰਨੇ ਆ, ਹਾਏ, baby, ਨਖਰੇ
ਕਿਸੇ ਹੋਰ ਕੋ' ਕਰ ਜਾ ਨੀ
ਮੈਂਨੂੰ ਪਿਆਰ ਜੇ ਨ੍ਹੀ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ
ਕਹਿੰਦੀ, 'ਮੇਰੇ ਕੋਲੇ ਸੂਟ ਦੋ ਹੀ ਰਹਿ ਗਏ, ਸੋਹਣੇਆ'
ਮੈਂ ਕਿਹਾ, 'ਨਾਹ, ਗੋਰੀਏ '
ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
ਓ, ਕੁੜੀ ਮੈਂਨੂੰ ਕਹਿੰਦੀ, 'ਮੈਂਨੂੰ ਜੁੱਤੀ ਲੈਦੇ, ਸੋਹਣੇਆ'
ਮੈਂ ਕਿਹਾ, 'ਨਾਹ, ਗੋਰੀਏ'
ਨਾ-ਨਾ -ਨਾ-ਨਾ-ਨਾ, ਨਾਹ, ਗੋਰੀਏ
ਓ, ਕੁੜੀ ਮੈਂਨੂੰ ਕਹਿੰਦੀ
ਓ, ਕੁੜੀ ਮੈਂਨੂੰ ਕਹਿੰਦੀ
ਮੇਰਾ ਕਦੇ-ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ , ਪਤਾ ਮੈਂਨੂੰ
ਮੇਰਾ ਕਦੇ-ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਂਨੂੰ
ਓ, ਕਹਿੰਦੀ, 'ਤੇਰੇ ਵਰਗੇ, Jaani, ੩੬ ਹੈਗੇ, ਸੋਹਣੇਆ
ਮੈਂ ਕਿਹਾ, 'ਨਾਹ, ਗੋਰੀਏ'
ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
ਓ, ਕੁੜੀ ਮੈਂਨੂੰ ਕਹਿੰਦੀ, 'ਮੈਂਨੂੰ ਜੁੱਤੀ ਲੈਦੇ, ਸੋਹਣੇਆ'
ਮੈਂ ਕਿਹਾ, 'ਨਾਹ, ਗੋਰੀਏ '
ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
ਓ, ਕੁੜੀ ਮੈਂਨੂੰ ਕਹਿੰਦੀ
ਓ, ਕੁੜੀ ਮੈਂਨੂੰ ਕਹਿੰਦੀ
ਓ, ਕੁੜੀ ਮੈਂਨੂੰ ਕਹਿੰਦੀ

Naah 專輯歌曲

歌曲 歌手 專輯
Naah Harrdy Sandhu  Naah

Harrdy Sandhu 熱門歌曲

歌曲 歌手 專輯
Bathroom Rap (From "Mahi NRI") Harrdy Sandhu  Bathroom Rap (From "Mahi NRI")
Tere Bina (Reprise) (From "Mahi N.R.I.") Harrdy Sandhu  Tere Bina (Reprise) (From "Mahi N.R.I.")
Balle Balle Harrdy Sandhu  Mahi N.R.I.
Titliaan Warga Harrdy Sandhu  Titliaan Warga
dancelike Harrdy Sandhu  Dance Like
NA ah Harrdy Sandhu  Best of 2017
Tabbar Harrdy Sandhu  Party Punjab Di Best Of 2017
Naah Harrdy Sandhu  Naah
Backbone (DJ Chetas Remix) Harrdy Sandhu  Backbone (DJ Chetas Remix)
backbone Harrdy Sandhu  To My Valentine (Punjabi Love Songs)
Bijlee Bijlee Harrdy Sandhu  Bijlee Bijlee
KY ABA ATA Y Harrdy Sandhu  Kya Baat Ay
Titliaan Harrdy Sandhu  Titliaan
Koi Yaar Nahi Far Harrdy Sandhu  Koi Yaar Nahi Far
Speaker Phat Jaaye Harrdy Sandhu  Total Dhamaal
The Proper Mashup Harrdy Sandhu  The Proper Mashup
Ku遞延Lahore DIY an Harrdy Sandhu  Kudiyan Lahore Diyan
JE EK AR RD AA Harrdy Sandhu  Jee Karr Daa
t而EB I那 Harrdy Sandhu  Mahi N.R.I.
Backbone Harrdy Sandhu  Backbone
Kya Baat Ay (DJ NYK Remix) Harrdy Sandhu  Kya Baat Ay (DJ NYK Remix)
Naah (Freestyle Hop Mix) Harrdy Sandhu  The Dance Project (Season 1: Episode 5)
backbone Harrdy Sandhu  Best of 2017
發表評論
暱稱 :

驗證碼 : 點擊我更換驗證碼
( 禁止謾罵攻擊! )