Wanga Kaaliyan
ਖਾਲੀ-ਖਾਲੀ ਬਾਂਹਾਂ ਮੇਰੀ, ਖਾਲੀ-ਖਾਲੀ ਕੰਨ ਵੇ
ਲੈਦੇ ਮੈਨੂੰ ਕੋਕਾ ਚੰਨਾ, ਗੱਲ ਮੇਰੀ ਮੰਨ ਵੇ
ਗੱਲ ਮੇਰੀ ਮੰਨ ਵੇ
ਜਦੋਂ ਹੱਸਦਾ ਐ, ਕਿੰਨਾ ਸੋਹਣਾ ਲਗਦਾ
ਜਦੋਂ ਹੱਸਦਾ ਐ, ਕਿੰਨਾ ਸੋਹਣਾ ਲਗਦਾ
ਵੇ ਤੂੰ ਵੀ ਕੁੱਝ ਕਹਿ ਦੇ ਸੋਹਣਿਆ
ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
ਲੈਦੇ ਵੇ, ਮੈਨੂੰ ਲੈਦੇ ਸੋਹਣਿਆ
ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
ਲੈਦੇ ਵੇ, ਮੈਨੂੰ ਲੈਦੇ ਸੋਹਣਿਆ ਹਾਏ
ਲੈਦੇ ਵੇ, ਮੈਨੂੰ ਲੈਦੇ ਸੋਹਣਿਆ
मुझे कभी shopping करवा दे, तेरी जेब क्यूँ खाली वे?
तूने तो खुद चार लाख की jacket डाली वे
मुझे कभी shopping करवा दे, तेरी जेब क्यूँ खाली वे?
तूने तो खुद चार लाख की jacket डाली वे
ਕੰਜੂਸ ਬੜਾ ਤੂੰ ਬਾਤ-ਬਾਤ ਪੇ ਮੈਨੂੰ ਲਾਰੇ ਲਾਉਨਾ ਐ
Random ਕੁੜੀਓਂ ਕੇ ਪੀਛੇ ਹਾਏ ਚੱਕਰ ਐਨੇ ਲਾਉਨਾ ਐ
Raj, ਰਾਜ ਵੇ ਤੂੰ ਦਿਲਾਂ ਉਤੇ ਕਰਦੈ
Raj, ਰਾਜ ਵੇ ਤੂੰ ਦਿਲਾਂ ਉਤੇ ਕਰਦੈ
ਮੇਰੇ ਵੀ ਕੋਲ ਬਹਿ ਤੂੰ ਸੋਹਣਿਆ
ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
ਲੈਦੇ ਵੇ, ਮੈਨੂੰ ਲੈਦੇ ਸੋਹਣਿਆ
ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
ਲੈਦੇ ਵੇ, ਮੈਨੂੰ ਲੈਦੇ ਸੋਹਣਿਆ ਹਾਏ
ਲੈਦੇ ਵੇ, ਮੈਨੂੰ ਲੈਦੇ ਸੋਹਣਿਆ
तू कभी तो कर तारीफ़, मैं तेरे लिए सजती हूँ
तू औरों के पीछे, मैं तेरे पे मरती हूँ
हाय, कभी तो कर तारीफ़, मैं तेरे लिए सजती हूँ
तू औरों के पीछे, मैं तेरे पे मरती हूँ
सैयाँ जी हाय कभी भी मेरी बात एक भी माने ना
Late night ਹਾਏ ਘਰ ਆਵੇ, ਇਹ ਰੋਜ਼ ਦੇ ਤੇਰੇ ਬਹਾਨੇ ਆਂ
Photo ਖੀਚ ਲੈ ਤੂੰ, ਆਪਾਂ ਕਿੰਨੇ ਜੱਚਦੇ
Photo ਖੀਚ ਲੈ ਤੂੰ, ਆਪਾਂ ਕਿੰਨੇ ਜੱਚਦੇ
ਵੇ ਨਾਲ-ਨਾਲ ਰਹਿ ਤੂੰ ਸੋਹਣਿਆ
ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
ਲੈਦੇ ਵੇ, ਮੈਨੂੰ ਲੈਦੇ ਸੋਹਣਿਆ
ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
ਲੈਦੇ ਵੇ, ਮੈਨੂੰ ਲੈਦੇ ਸੋਹਣਿਆ ਹਾਏ
ਲੈਦੇ ਵੇ, ਮੈਨੂੰ ਲੈਦੇ ਸੋਹਣਿਆ
Wanga Kaaliyan 專輯歌曲
歌曲 | 歌手 | 專輯 |
---|---|---|
Wanga Kaaliyan | Asees Kaur | Wanga Kaaliyan |